top

Translated Resources

Find translated resources using the search and filter below.

Additionally, you can find a language interpreter at your local USDA Service Center.

ਲੋਨ (Loans)

6 ਅਗਸਤ, 2022 ਨ ੂੰ ਪਰੈਜੀਡੈਂਟ ਬਾਈਡਨ ਨੇ ਕਾਨ ੂੰ ਨ ਹ ਿੱਚ ਮਹਹੂੰਗਾਈ ਘਟਾਉਣ ਬਾਰੇ ਕਾਨ ੂੰ ਨ (IRA) 'ਤੇ ਦਸਤਖ਼ਤ ਕੀਤੇ ਸਨ। IRA ਦੇ ਸੈਕਸ਼ਨ 22006 ਨੇ USDA ਲਈ ਤੈਅਸ਼ੁਦਾ ਖੇਤੀਬਾੜੀ ਸੇ ਾ ਏਜੂੰਸੀ (FSA) ਨਾਲ ਹਸਿੱਧੇ ਅਤੇ/ਜਾਂ ਗਰੂੰਟੀਸ਼ੁਦਾ ਕਰਹਜਆਂ ਨਾਲ ਪੀੜਤ ਦੇਣਦਾਰਾਂ ਨ ੂੰ ਰਾਹਤ ਦੇਣ ਅਤੇ ਹਜਹਨਾਂ ਲੋਕਾਂ ਦੀਆਂ ਖੇਤੀਬਾੜੀ ਸਬੂੰਧੀ ਕਾਰ ਾਈਆਂ ਮਾਲੀ ਜੋਖਮ ਦਾ ਸਾਹਮਣਾ ਕਰ ਰਹੀਆਂ ਹਨ, ਾਸਤੇ ਸਹਾਇਤਾ ਧਾਉਣ ਲਈ $3.1ਅਰਬ

ਮਿਹੰਗਾਈ ਘਟਾਉਣ ਐਕਟ ਦੇਸੇਕਸ਼ਨ 22007 ਨੇ1 ਜਨਵਰੀ, 2021 ਤ�ਪਿਹਲਾਂ USDA ਦੇਖੇਤੀ ਉਧਾਰ ਦੇਣ ਦੇਪ�ੋਗਰਾਮਾਂ ਿਵੱਚਿਵਤਕਰੇਦਾ ਅਨੁਭਵ ਕਰਨ ਵਾਲੇ ਿਕਸਾਨਾਂ ਅਤੇਪਸ਼ੂਪਾਲਕਾਂ ਨੂੰ$2.2 ਿਬਲੀਅਨ ਦੀ ਿਵੱਤੀ ਸਹਾਇਤਾ ਦਾ ਅਿਧਕਾਰ ਿਦੱਤਾ ਹੈ।

ਸੰਭਾਲ (Conservation)

ਯੂ ਐੱਸਡੀਏ ਦਾ ਨੈਚੁ ਰਲ ਿਰਸੋਰਸ ਕੰ ਜਰਵੇਸ਼ਨ ਸਰਿਵਸ (ਐੱਨਆਰਸੀਐੱਸ) ਅਤੇ ਫਾਰਮ ਸਰਿਵਸ ਏਜੰਸੀ (ਐੱਫਐੱਸਏ) ਵੱਲੋਂ ਫੰ ਡ ਦੀ ਪੇਸ਼ਕਸ਼, ਸਵੈ-ਇੱ ਛਤ ਸੰਭਾਲ ਪ�ੋਗਰਾਮ ਿਕਸਾਨਾਂ, ਪਸ਼ੂ ਪਾਲਕਾਂ ਅਤੇ ਿਨੱ ਜੀ ਜੰਗਲਾਤ ਜ਼ਮੀਨ ਮਾਲਕਾਂ ਦੀ ਮਦਦ ਕਰਨ ਲਈ ਕੁ ਦਰਤੀ ਸਰੋਤਾਂ ਦੀ ਰੱਿਖਆ ਅਤੇ ਸੰਭਾਲ ਕਰਨ ਿਵੱਚ ਮਦਦ ਕਰਦੇ ਹਨ ਿਜਨ�ਾਂ 'ਤੇ ਅਸੀਂ ਸਾਰੇ ਿਨਰਭਰ ਕਰਦੇ ਹਾਂ, ਿਸਹਤਮੰਦ ਿਮੱਟੀ, ਸਾਫ਼ ਹਵਾ ਅਤੇ ਪਾਣੀ ਦਾ ਸਮਰਥਨ ਕਰਦੇ ਹਾਂ, ਅਤੇ ਜਲਵਾਯੂ ਤਬਦੀਲੀ ਦੇ ਪ�ਭਾਵਾਂ ਨੂੰ ਘਟਾਉਣ ਿਵੱਚ ਮਦਦ ਕਰਦੇ ਹੋਏ, ਜੰਗਲੀ ਜੀਵਾਂ ਦੇ ਿਨਵਾਸ ਸਥਾਨਾਂ ਨੂੰ ਸੁ ਰੱਿਖਅਤ ਕਰਦੇ ਹਾਂ।

ੁਦਰਤੀ ਸ੍ਰੋਤਾਂ ਦੀ ਸ੍ੰਭਾਲ ਬਾਰੇਸ੍ੇਵਾ (Natural Resources Conservation Service) ਵਵਖੇ, ਅਮਰੀਕਾ ਦੇ ਵਕਸ੍ਾਨਾਂ, ਪਸ਼ੂਪਾਲਕਾਂ ਅਤੇਜੰਗਲਾਤ ਦੀ ਜ਼ਮੀਨ ਦੇਵਜ਼ਮੀਦਾਰਾਂ ਦੀ ਮਦਦ ਕਰਨ ਵਾਲ਼ੇਇਵਤਹਾਸ੍ 'ਤੇਮਾਣ ਹੈ। ਅਸ੍ੀਂ 80 ਸ੍ਾਲ ਤੋਂਵੀ ਵੱਧ ਸ੍ਮੇਂਤੋਂਕੰਮ ਵਾਲ਼ੀਆਂ ਜ਼ਮੀਨਾਂ 'ਤੇਕੰਮ ਕਰਨ, ਵਪੰਡਾਂ ਵਵਚਲੀ ਆਰਥਕਤਾ ਨੂੰ ਹੁਲਾਰਾ ਦੇਣ, ਅਮਰੀਕਾ ਦੀ ਖੇਤੀਬਾੜੀ ਵਵੱਚ ਮੁਕਾਬਲੇਬਾਜ਼ੀ ਵਧਾਉਣ ਅਤੇਹਵਾ, ਪਾਣੀ, ਵਮੱਟੀ ਅਤੇਕੁਦਰਤੀ ਵਰਹਾਇਸ਼ ਲਈ ਸ੍ਥਾਨਕ ਭਾਈਚਾਵਰਆਂ ਦੇਕੰਮਾਂ-ਕਾਰਾਂ ਅਤੇਉਹਨਾਂ ਵਵਚਕਾਰ ਪੂੰਜੀ ਲਾਉਣ ਵਾਲ਼ੇਲੋਕਾਂ ਦੀ ਮਦਦ ਕੀਤੀ ਹੈ।

NRCS ਅਤੇ ਇਸ ਦੇ ਭਾਈਵਾਲ ਰਾਸ਼ਟਰ ਦੇ ਪੱਛਮ ਦੇ ਸਭ ਤ ਸੁ ੱਕੇ ਲ ਡਸਕੇਪਾਂ ਿਵੱਚ ਪਾਣੀ ਦੀ ਸਪਲਾਈ ਲਈ ਦੋ ਵੱਡੇ ਖਤਿਰਆਂ ਤ ਸੋਮੇ ਦੇ ਪ ਬੰਧਨ ਸੰਬੰਧੀ ਚੁਣੌਤੀਆਂ ਦਾ ਸਾਮ ਣ ਕਰਨ ਿਵੱਚ ਿਕਸਾਨਾਂ, ਪਸ਼ੂ ਪਾਲਕਾਂ, ਅਤੇ ਜੰਗਲਾਤ ਦੇ ਮਾਲਕਾਂ ਦੀ ਮਦਦ ਕਰ ਰਹੇ ਹਨ: ਪਾਣੀ ਦੀ ਵੱਧਦੀ ਹੋਈ ਮੰਗ ਅਤੇ ਜਲਵਾਯੂ ਿਵੱਚ ਤਬਦੀਲੀ ਦੇ ਪ ਭਾਵ।

ਸੰਭਾਿ ਪ੍ਰਬੰਧਨ ਪ੍ਰੋਗਰਾਮ (CSP) ਖੇਤੀਬਾੜੀ ਅਤੇ ਜੰਗਲਾਤ ਉਤਪਾਦਕਾਂ ਨ ੰ ਉਨਹ ਾਂ ਦੇ ਸੰਭਾਲ ਦੇ ਯਤਨਾਂ ਨ ੰ ਅਗਲੇ ਪਿੱਿਰ ਤਿੱਕ ਲੈ ਜਾਣ ਜਵਿੱਚ ਮਦਦ ਕਰਨ ਲਈ ਤਕਨੀਕੀ ਅਤੇ ਜਵਿੱਤੀ ਮਦਦ ਪਰਦਾਨ ਕਰਦਾ ਹੈ। ਇਹ ਪਰੋਗਰਾਮ ਉਨਹ ਾਂ ਖੇਤੀਬਾੜੀ ਅਤੇ ਜੰਗਲਾਤ ਉਤਪਾਦਕਾਂ ਨ ੰ ਮੁਆਵਜ਼ਾ ਦੇਣ ਲਈ ਜਤਆਰ ਕੀਤਾ ਜਗਆ ਹੈ ਜੋ ਵਾਿ  ਸੰਭਾਲ ਗਤੀਜਵਿੀਆਂ ਨ ੰ ਅਪਣਾ ਕੇ ਅਤੇ ਉਨਹ ਾਂ ਦੀ ਸੰਭਾਲ ਦੇ ਮੁਢਲੇ ਪਿੱਿਰ ਨ ੰ ਕਾਇਮ ਰਿੱਖਦੇ ਹੋਏ ਆਪਣੇ ਸੰਭਾਲ ਦੇ ਪਿੱਿਰ ਨ ੰ ਵਿਾਉਣ ਲਈ ਸਜਹਮਤ ਹਨ। CSP ਉਨਹ ਾਂ ਉਤਪਾਦਕਾਂ ਲਈ ਹੈ ਜੋ ਸੰਭਾਲ ਅਤੇ ਵਾਤਾਵਰਣ ਸੰਭਾਲ ਦੇ ਪਰਤੀ ਜੋਸ਼ੀਲੇ ਹਨ। 

ਮਿਹੰਗਾਈ ਿਵੱਚ ਕਮੀ ਐਕਟ (IRA) USDA ਦੀ ਕੁਦਰਤੀ ਸੰਸਾਧਨਾਂ ਦੀ ਸੰਭਾਲ ਕਰਨ ਵਾਲੀ ਸੇਵਾ (ਨੈਚੁਰਲ ਿਰਸੋਰਸਜ਼ ਕੰਜ਼ਰਵੇਸ਼ਨ ਸਰਿਵਸ, NRCS) ਨੂੰ ਆਪਣੇਮੌਜੂਦਾ ਸੰਭਾਲ ਪ�ੋਗਰਾਮਾਂ ਲਈ ਪੰਜ ਸਾਲਾਂ ਿਵੱਚ $19.5 ਿਬਲੀਅਨ ਵਾਧੂਫੰਡ ਪ�ਦਾਨ ਕਰਦਾ ਹੈ, ਿਜਸ ਿਵੱਚ ਵਾਤਾਵਰਨ ਦੀ ਗੁਣਵੱਤਾ ਦਾ ਪ�ੋਤਸਾਹਨ (ਐਨਵਾਇਰਨਮ�ਟਲ ਕੁਆਿਲਟੀ ਇੰਸ�ਿਟਵ) ਪ�ੋਗਰਾਮ (EQIP), ਸੰਭਾਲ ਦੀ ਮੁਖਿਤਆਰੀ (ਕੰਜ਼ਰਵੇਸ਼ਨ ਸਟੀਵਰਡਿਸ਼ਪ) ਪ�ੋਗਰਾਮ (CSP), ਅਤੇਖੇਤੀਬਾੜੀ ਨੂੰ ਸੰਭਾਲਣ ਦੀ ਸੌਖ (ਐਗਰੀਕਲਚਰਲ ਕੰਜ਼ਰਵੇਸ਼ਨ ਈਜ਼ਮ�ਟ) ਪ�ੋਗਰਾਮ ( ACEP) ਸ਼ਾਮਲ ਹਨ।.

ਵਾਤਾਵਰਣ ਗੁਣਵੱ ਤਾ ਪਤਸ਼ਾਹਨ ਪਗਰਾਮ (EQIP) ਉਤਪਾਦਕ ਨ ੂ ੰ ਸਬੰ ਧਤ ਸੰਭਾਵੀ ਸਰੋਤ ਿਚੰਤਾਵ ਨ ਜੋੜਦਾ ਹੈ। ੂ ੰ ਕੁਦਰਤੀ ਸਰੋਤ ਪਤੀ ਿਚੰਤਾਵ ਨੂ ੰ ਹੱਲ ਕਰਨ ਅਤੇ ਵਾਤਾਵਰਣ ਸੰਬੰਧੀ ਲਾਭ ਿਜਵ ਿਕ ਪਾਣੀ ਅਤੇ ਹਵਾ ਦੀ ਗੁਣਵੱਤਾ ਿਵੱਚ ਸੁਧਾਰ, ਜ਼ਮੀਨ ਅਤੇ ਸਤਹ ਦੇ ਪਾਣੀ ਦੀ ਸੰਭਾਲ, ਿਮੱਟੀ ਦੀ ਿਸਹਤ ਿਵੱਚ ਵਾਧਾ ਅਤੇ ਿਮੱਟੀ ਦੀ ਖੌਰ ਅਤੇ ਤਲਛਟ ਿਵੱਚ ਕਮੀ, ਜੰਗਲੀ ਜੀਵ ਦੇ ਿਨਵਾਸ ਸਥਾਨ ਿਵੱਚ ਸੁਧਾਰ ਜ ਿਸਰਜਣਾ ਅਤੇ ਸੋਕੇ ਅਤੇ ਮੌਸਮ ਦੀ ਵਧਦੀ ਅਸਿਥਰਤਾ ਦੇ ਿਵਰੁ ੱਧ ਕਮੀ ਲਈ ਤਕਨੀਕੀ ਅਤੇ ਿਵੱਤੀ ਸਹਾਇਤਾ ਪਦਾਨ ਕਰਦਾ ਹੈ। 

Find Your Local Service Center

Ver en:

USDA Service Centers are locations where you can connect with Farm Service Agency, Natural Resources Conservation Service, or Rural Development employees for your business needs. Enter your state and county below to find your local service center and agency offices. If this locator does not work in your browser, please visit offices.usda.gov.

Learn more about our Urban Service Centers.

Visit the Risk Management Agency website to find a regional or compliance office or to find an insurance agent near you.