top

Translated Resources

Find translated resources using the search and filter below.

Additionally, you can find a language interpreter at your local USDA Service Center.

ਪੰਜਾਬੀ (Punjabi)

ਯੂ ਐੱਸਡੀਏ ਦਾ ਨੈਚੁ ਰਲ ਿਰਸੋਰਸ ਕੰ ਜਰਵੇਸ਼ਨ ਸਰਿਵਸ (ਐੱਨਆਰਸੀਐੱਸ) ਅਤੇ ਫਾਰਮ ਸਰਿਵਸ ਏਜੰਸੀ (ਐੱਫਐੱਸਏ) ਵੱਲੋਂ ਫੰ ਡ ਦੀ ਪੇਸ਼ਕਸ਼, ਸਵੈ-ਇੱ ਛਤ ਸੰਭਾਲ ਪ�ੋਗਰਾਮ ਿਕਸਾਨਾਂ, ਪਸ਼ੂ ਪਾਲਕਾਂ ਅਤੇ ਿਨੱ ਜੀ ਜੰਗਲਾਤ ਜ਼ਮੀਨ ਮਾਲਕਾਂ ਦੀ ਮਦਦ ਕਰਨ ਲਈ ਕੁ ਦਰਤੀ ਸਰੋਤਾਂ ਦੀ ਰੱਿਖਆ ਅਤੇ ਸੰਭਾਲ ਕਰਨ ਿਵੱਚ ਮਦਦ ਕਰਦੇ ਹਨ ਿਜਨ�ਾਂ 'ਤੇ ਅਸੀਂ ਸਾਰੇ ਿਨਰਭਰ ਕਰਦੇ ਹਾਂ, ਿਸਹਤਮੰਦ ਿਮੱਟੀ, ਸਾਫ਼ ਹਵਾ ਅਤੇ ਪਾਣੀ ਦਾ ਸਮਰਥਨ ਕਰਦੇ ਹਾਂ, ਅਤੇ ਜਲਵਾਯੂ ਤਬਦੀਲੀ ਦੇ ਪ�ਭਾਵਾਂ ਨੂੰ ਘਟਾਉਣ ਿਵੱਚ ਮਦਦ ਕਰਦੇ ਹੋਏ, ਜੰਗਲੀ ਜੀਵਾਂ ਦੇ ਿਨਵਾਸ ਸਥਾਨਾਂ ਨੂੰ ਸੁ ਰੱਿਖਅਤ ਕਰਦੇ ਹਾਂ।

ਦੁਭਾਸ਼ੀਆ ਸੇਵਾਵਾਂ ਸੰਬੰਧੀ ਵਧੇਰੀ ਜਾਣਕਾਰੀ ਲੈਣ ਲਈ ਆਪਣੇ ਸਥਾਨਕ USDA ਸੇਵਾ ਕੇਂਦਰ ਨਾਲ ਸੰਪਰਕ ਕਰੋ।

ਸੰਭਾਿ ਪ੍ਰਬੰਧਨ ਪ੍ਰੋਗਰਾਮ (CSP) ਖੇਤੀਬਾੜੀ ਅਤੇ ਜੰਗਲਾਤ ਉਤਪਾਦਕਾਂ ਨ ੰ ਉਨਹ ਾਂ ਦੇ ਸੰਭਾਲ ਦੇ ਯਤਨਾਂ ਨ ੰ ਅਗਲੇ ਪਿੱਿਰ ਤਿੱਕ ਲੈ ਜਾਣ ਜਵਿੱਚ ਮਦਦ ਕਰਨ ਲਈ ਤਕਨੀਕੀ ਅਤੇ ਜਵਿੱਤੀ ਮਦਦ ਪਰਦਾਨ ਕਰਦਾ ਹੈ। ਇਹ ਪਰੋਗਰਾਮ ਉਨਹ ਾਂ ਖੇਤੀਬਾੜੀ ਅਤੇ ਜੰਗਲਾਤ ਉਤਪਾਦਕਾਂ ਨ ੰ ਮੁਆਵਜ਼ਾ ਦੇਣ ਲਈ ਜਤਆਰ ਕੀਤਾ ਜਗਆ ਹੈ ਜੋ ਵਾਿ  ਸੰਭਾਲ ਗਤੀਜਵਿੀਆਂ ਨ ੰ ਅਪਣਾ ਕੇ ਅਤੇ ਉਨਹ ਾਂ ਦੀ ਸੰਭਾਲ ਦੇ ਮੁਢਲੇ ਪਿੱਿਰ ਨ ੰ ਕਾਇਮ ਰਿੱਖਦੇ ਹੋਏ ਆਪਣੇ ਸੰਭਾਲ ਦੇ ਪਿੱਿਰ ਨ ੰ ਵਿਾਉਣ ਲਈ ਸਜਹਮਤ ਹਨ। CSP ਉਨਹ ਾਂ ਉਤਪਾਦਕਾਂ ਲਈ ਹੈ ਜੋ ਸੰਭਾਲ ਅਤੇ ਵਾਤਾਵਰਣ ਸੰਭਾਲ ਦੇ ਪਰਤੀ ਜੋਸ਼ੀਲੇ ਹਨ। 

ਦੁਭਾਸ਼ੀਆ ਸੇਵਾਵਾਂ ਸੰਬੰਧੀ ਵਧੇਰੀ ਜਾਣਕਾਰੀ ਲੈਣ ਲਈ ਆਪਣੇ ਸਥਾਨਕ USDA ਸੇਵਾ ਕੇਂਦਰ ਨਾਲ ਸੰਪਰਕ ਕਰੋ।

ਵਾਤਾਵਰਣ ਗੁਣਵੱ ਤਾ ਪਤਸ਼ਾਹਨ ਪਗਰਾਮ (EQIP) ਉਤਪਾਦਕ ਨ ੂ ੰ ਸਬੰ ਧਤ ਸੰਭਾਵੀ ਸਰੋਤ ਿਚੰਤਾਵ ਨ ਜੋੜਦਾ ਹੈ। ੂ ੰ ਕੁਦਰਤੀ ਸਰੋਤ ਪਤੀ ਿਚੰਤਾਵ ਨੂ ੰ ਹੱਲ ਕਰਨ ਅਤੇ ਵਾਤਾਵਰਣ ਸੰਬੰਧੀ ਲਾਭ ਿਜਵ ਿਕ ਪਾਣੀ ਅਤੇ ਹਵਾ ਦੀ ਗੁਣਵੱਤਾ ਿਵੱਚ ਸੁਧਾਰ, ਜ਼ਮੀਨ ਅਤੇ ਸਤਹ ਦੇ ਪਾਣੀ ਦੀ ਸੰਭਾਲ, ਿਮੱਟੀ ਦੀ ਿਸਹਤ ਿਵੱਚ ਵਾਧਾ ਅਤੇ ਿਮੱਟੀ ਦੀ ਖੌਰ ਅਤੇ ਤਲਛਟ ਿਵੱਚ ਕਮੀ, ਜੰਗਲੀ ਜੀਵ ਦੇ ਿਨਵਾਸ ਸਥਾਨ ਿਵੱਚ ਸੁਧਾਰ ਜ ਿਸਰਜਣਾ ਅਤੇ ਸੋਕੇ ਅਤੇ ਮੌਸਮ ਦੀ ਵਧਦੀ ਅਸਿਥਰਤਾ ਦੇ ਿਵਰੁ ੱਧ ਕਮੀ ਲਈ ਤਕਨੀਕੀ ਅਤੇ ਿਵੱਤੀ ਸਹਾਇਤਾ ਪਦਾਨ ਕਰਦਾ ਹੈ। 

ਦੁਭਾਸ਼ੀਆ ਸੇਵਾਵਾਂ ਸੰਬੰਧੀ ਵਧੇਰੀ ਜਾਣਕਾਰੀ ਲੈਣ ਲਈ ਆਪਣੇ ਸਥਾਨਕ USDA ਸੇਵਾ ਕੇਂਦਰ ਨਾਲ ਸੰਪਰਕ ਕਰੋ।

2002 ਦਾ ਫਾਰਮ ਸੁਰੱਿਖਆ ਅਤੇ ਿਦਹਾਤੀ ਿਨਵੇਸ਼ ਐਕਟ ਖੇਤੀਬਾੜੀ ਦੇ ਸਕੱਤਰ ਨੂੰ ਕਾਉਂਟੀ ਜਾਂ ਬਹੁ- ਕਾਉਂਟੀ ਅਿਧਕਾਰ ਖੇਤਰਾਂ ਿਵੱਚ FSA ਕਾਉਂਟੀ ਕਮੇਟੀਆਂ ਿਵੱਚ ਸੇਵਾ ਕਰਨ ਲਈ ਵੋਿਟੰਗ ਿਵਸ਼ੇਸ਼ ਅਿਧਕਾਰਾਂ ਦੇ ਨਾਲ ਿਨਸ਼ਾਨਾ ਰਿਹਤ ਕਮੇਟੀ ਮੈਂਬਰਾਂ ਨੂੰ ਿਨਯੁਕਤ ਕਰਨ ਦਾ ਅਿਧਕਾਰ ਪਰ੍ਦਾਨ ਕਰਦਾ ਹੈ ਿਜਨਹ੍ਾਂ ਿਵੱਚ ਉਹਨਾਂ ਸਮੂਹਾਂ ਤੋਂ ਿਨਰਪੱਖ ਪਰ੍ਤੀਿਨਧਤਾ ਦੀ ਘਾਟ ਹੈ। ਸਕੱਤਰੇਤ ਿਨਯੁਕਤੀ ਚੁਣੇ ਗਏ ਮੈਂਬਰਾਂ ਦੀ ਥਾਂ ਨਹੀਂ ਲੈਂਦੇ ਹਨ ਪਰ ਉਹਨਾਂ ਨੂੰ ਕਮੇਟੀ ਦੇ ਵੋਇੰਗ ਮੈਂਬਰਾਂ ਵਜੋਂ ਸ਼ਾਮਲ ਕਰਦੇ ਹਨ। ਗੈਰ-ਵੋਿਟੰਗ ਘੱਟ ਿਗਣਤੀ ਸਲਾਹਕਾਰ ਵਜੋਂ ਸੇਵਾ ਕਰਨ ਵਾਲੇ ਿਵਅਕਤੀਆਂ ਨੂੰ ਨਾਮਜ਼ਦਗੀ ਫਾਰਮ ਜਮਹ੍ਾਂ ਕਰਾਉਣ ਲਈ ਉਤਸ਼ਾਿਹਤ ਕੀਤਾ ਜਾਂਦਾ ਹੈ। ਇਹ ਫਾਰਮ ਕਿਮਊਿਨਟੀ-ਆਧਾਿਰਤ ਸੰਗਠਨਾਂ ਤੋਂ ਵੀ ਸਵੀਕਾਰ ਕੀਤੇ ਜਾਂਦੇ ਹਨ ਜੋ ਟੀਚੇ ਤੋਂ ਘੱਟ ਸੇਵਾ ਵਾਲੇ ਉਤਪਾਦਕਾਂ ਦੀ ਨੁਮਾਇੰਦਗੀ ਕਰਦੇ ਹਨ। ਪਰ੍ਾਪਤ ਹੋਈਆਂ ਨਾਮਜ਼ਦਗੀਆਂ ਤੋਂ ਸਕੱਤਰ ਦੁਆਰਾ ਿਨਸ਼ਾਨਾ ਬਣਾਏ ਗਏ ਘੱਟ ਸੇਵਾ ਵਾਲੇ ਵੋਿਟੰਗ ਮੈਂਬਰਾਂ ਦੀ ਿਨਯੁਕਤੀ ਕੀਤੀ ਜਾਂਦੀ ਹੈ।

ਦੁਭਾਸ਼ੀਆ ਸੇਵਾਵਾਂ ਸੰਬੰਧੀ ਵਧੇਰੀ ਜਾਣਕਾਰੀ ਲੈਣ ਲਈ ਆਪਣੇ ਸਥਾਨਕ USDA ਸੇਵਾ ਕੇਂਦਰ ਨਾਲ ਸੰਪਰਕ ਕਰੋ।

ਖੇਤੀਬਾੜੀ ਨਾਲ ਜੁੜੇਉਤਪਾਦਕਾਾਂ ਨ ੂੰ ਫਸਲ ਦੇਰਕਬੇਨਾਲ ਜੁੜੀ ਜਾਣਕਾਰੀ USDA ਕੋਲ ਦਰਜ ਕਰਾਉਣੀ ਚਾਹੀਦੀ ਹੈ, ਜੋ ਕਕ ਤੁਹਾਡੇਫਾਰਮ ਜਾਾਂ ਖੇਤ ਕ ਿੱਚ ਬੋਈ ਗਈ ਫਸਲ ਅਤੇਉਹਨਾਾਂ ਦੀ ਕਨਰਧਾਰਤ ਰਤੋਂਨ ੂੰ ਦਸਤਾ ੇਜ਼ਬਿੱਧ ਕਰਦੀ ਹੈ। ਹਰ ਸਾਲ, USDA ਦੀਆਾਂ ਏਜੂੰਸੀਆਾਂ ਫਸਲ ਦੇਰਕਬੇਦੀ ਜਾਣਕਾਰੀ ਰਾਹੀ ਾਂਫਸਲਾਾਂ ਨਾਲ ਜੁਕੜਆ ਡੇਟਾ ਇਕਿੱਤਰ ਕਰਦੀਆਾਂ ਹਨ। ਜੇਤੁਸੀ ਾਂਫਸਲ ਬੀਮਾ, ਸੁਰਿੱਕਖਆ ਜਾਲ, ਰਾਖ਼ ਾਾਂਕਰਨ ਅਤੇਆਫਤ ਸਹਾਇਤਾ ਪਰੋਗਰਾਮ ਕਜਹੇਕਈ ਸਾਰੇ USDA ਪਰੋਗਰਾਮਾਾਂ ਕ ਿੱਚ ਭਾਗ ਲੈਣਾ ਚਾਹੁੂੰਦੇਹੋ, ਤਾਾਂ ਪਰੋਗਰਾਮ ਦੇ ਲਾਭਾਾਂ ਦਾ ਫਾਇਦਾ ਚੁਿੱਕਦੇਰਕਹਣ ਲਈ ਤੁਹਾਨ ੂੰ ਰਕਬੇਨਾਲ ਜੁੜੀ ਜਾਣਕਾਰੀ ਸਮੇਂਕਸਰ ਦਰਜ ਕਰਾਉਣੀ ਚਾਹੀਦੀ ਹੈ। ਸਾਰੀਆਾਂ ਫਸਲਾਾਂ ਅਤੇਜ਼ਮੀਨ ਦੀ ਹਰ ਤਰ੍ਾਾਂ ਦੀ ਰਤੋਂਦੀ ਸਹੀ- ਸਹੀ ਅਤੇਸਮੇਂਕਸਰ ਜਾਣਕਾਰੀ ਉਪਲਬਧ ਕਰਾਉਣ ਨਾਲ ਲਾਭਾਾਂ ਦੇਨੁਕਸਾਨ ਤੋਂਬਕਚਆ ਜਾ ਸਕਦਾ ਹੈ, ਇਸ ਜਾਣਕਾਰੀ ਕ ਿੱਚ ਖਰਾਬ ਹੋਇਆ ਰਕਬਾ ਅਤੇਬੁਆਈ ਰਕਹਤ ਰਕਬਾ ੀ ਸ਼ਾਮਲ ਹੈ।

ਦੁਭਾਸ਼ੀਆ ਸੇਵਾਵਾਂ ਸੰਬੰਧੀ ਵਧੇਰੀ ਜਾਣਕਾਰੀ ਲੈਣ ਲਈ ਆਪਣੇ ਸਥਾਨਕ USDA ਸੇਵਾ ਕੇਂਦਰ ਨਾਲ ਸੰਪਰਕ ਕਰੋ।

USDA ਨ� 2017 ਿਵੱਚ ਫਾਰਮ ਪ�ੋਡਕਸ਼ਨ ਐਡ ਕੰਜ਼ਰਵੇਸ਼ਨ ( ਂ FPAC) ਿਮਸ਼ਨ ਖੇਤਰ ਬਣਾਇਆ, ਿਜਸ ਰਾਹ� ਉਨ� � ਏਜੰਸੀਆਂ ਨੂੰ ਨਾਲ ਿਲਆਂਦਾ ਿਗਆ ਜੋ ਅਮਰੀਕਾ ਦੇ ਿਕਸਾਨ� ਅਤੇ ਪਸ਼ੂ ਪਾਲਕ� ਨੂੰ ਕਈ ਤਰ�� ਦੇ ਪ�ੋਗਰਾਮ� ਅਤੇ ਸੇਵਾਵ� ਦਾ ਸਮਰਥਨ ਅਤੇ ਿਵਤਰਨ ਕਰਦੀਆਂ ਹਨ। ਇੱਕ ਿਮਸ਼ਨ ਖੇਤਰ ਦੇ ਰੂਪ ਿਵੱਚ ਇਕੱਠ� ਹੋ ਕੇ, ਏਜੰਸੀਆਂ ਨ� ਤਾਲਮੇਲ ਅਤੇ ਸਿਹਯੋਗ ਨੂੰ ਮਜ਼ਬੂਤ ਕੀਤਾ ਹੈ, ਤ� ਜੋਉਹ ਖੇਤੀਬਾੜੀ ਉਤਪਾਦਕ� ਦੀ ਿਬਹਤਰ ਸੇਵਾ ਕਰ ਸਕਣ।

ਦੁਭਾਸ਼ੀਆ ਸੇਵਾਵਾਂ ਸੰਬੰਧੀ ਵਧੇਰੀ ਜਾਣਕਾਰੀ ਲੈਣ ਲਈ ਆਪਣੇ ਸਥਾਨਕ USDA ਸੇਵਾ ਕੇਂਦਰ ਨਾਲ ਸੰਪਰਕ ਕਰੋ।

USDA ਪੂਰੇ ਅਮਰੀਕਾ ਭਰ ਿਵੱਚ ਿਸ਼ਹਰੀ ਿਟਕਾਿਣਆਂ ਦੇ ਉਤਪਾਦਕ􀀁 ਲਈ ਸੇਵਾਵ􀀁 ਿਵੱਚ ਵਾਧਾ ਕਰ ਿਰਹਾ ਹੈ। ਇਸ ਿਵੱਚ ਸ਼ਾਮਲ ਹਨ ਖੇਤ ਸੇਵਾ ਏਜੰਸੀ (FSA) ਕਾ􀀂ਟੀ ਕਮੇਟੀ (COC), FSA ਦੀਆਂ ਿਨ􀀅ਤ ਦੀਆਂ ਸਰਗਰਮੀਆਂ ਨਾਲ ਜੁੜੇ ਬੇਹੱਦ-ਮਹੱਤਵਪੂਰਨ ਅਦਾਰੇ, ਿਜਨ􀀆 􀀁 ਦੀ ਮਦਦ ਨਾਲ ਸੰਘੀ ਖੇਤੀਬਾੜੀ ਪ􀀃ੋਗਰਾਮ􀀁 ਲਈ ਜ਼ਮੀਨੀ ਜਾਣਕਾਰੀ ਿ ਮਲਦੀ ਹੈ ਅਤੇ ਇਹਨ􀀁 ਨੰ ੂ ਲਾਗੂ ਕਰਨ ਿਵੱਚ ਸਥਾਨਕ ਪ􀀃ਸ਼ਾਸਨ ਦੀ ਮਦਦ ਕੀਤੀ ਜ􀀁ਦੀ ਹੈ। 

ਦੁਭਾਸ਼ੀਆ ਸੇਵਾਵਾਂ ਸੰਬੰਧੀ ਵਧੇਰੀ ਜਾਣਕਾਰੀ ਲੈਣ ਲਈ ਆਪਣੇ ਸਥਾਨਕ USDA ਸੇਵਾ ਕੇਂਦਰ ਨਾਲ ਸੰਪਰਕ ਕਰੋ।

Pусский (Russian)

Программа управления охраной природы (Conservation Stewardship Program, CSP) предлагает техническую и финансовую помощь, чтобы помочь производителям сельскохозяйственной и лесной продукции вывести их усилия по охране природы на новый уровень.

Узнайте об услугах устного перевода в местном центре обслуживания Министерства сельского хозяйства США (USDA).

Tagalog (Tagalog)

Ang Progr amang Noninsured na Tulong sa Pinsala sa Pananim (Noninsured Crop Disaster Assistance Program o NAP) na pinapangasiwaan ng Ahensya ng Serbisyo sa Bukid (Farm Service Agency o FSA) ng Kagawaran ng Agrikultura ng U.S. (U.S. Department of Agriculture o USDA) ay nagbibigay ng pinansyal na tulong sa mga producer ng mga non-insurable na pananim para maprotektahan ang mga ito laban sa mga sakunang nagreresulta sa mas kaunting ani o pagkawala ng pananim, o pumipigil sa pagtatanim.

Alamin ang tungkol sa mga serbisyo ng interpretasyon sa iyong lokal na USDA Service Center.

เรียนรู้เกี่ยวกับบริการล่ามภาษาได้ที่ศูนย์บริการ USDA ในพื้นที่ของคุณ

Find Your Local Service Center

Ver en:

USDA Service Centers are locations where you can connect with Farm Service Agency, Natural Resources Conservation Service, or Rural Development employees for your business needs. Enter your state and county below to find your local service center and agency offices. Learn more about our Urban Service Centers.

Find an NRCS Conservation District Partners location.

Visit the Risk Management Agency website to find a regional or compliance office or to find an insurance agent near you.